ਵਾਹ ਜੀ ਵਾਹ ਕੌਣ ਕਰ ਲਉ ਇਹਨਾ ਦੀ ਰੀਸ , ਪਰਮਾਤਮਾ ਨੇ ਜਦੋਂ ਦੇਣਾ ਫੇਰ ਕੱਚਾ ਜਾਂ ਪੱਕਾ ਨੀਂ ਵੇਖਦਾ ਦੋਸਤੋ

277,510
0
Publicado 2020-08-16
kache ghar , punjab , , modern people , old punjab home , ferozpur , hazara singh wala , bambukat film shooting

Todos los comentarios (21)
  • @Guri55136
    ਕੱਚੇ ਮਕਾਨ ਸਿਰਫ਼ ਬਹੁਤ ਮਿਹਨਤੀ ਲੋਕ ਹੀ ਸੰਭਾਲ ਸਕਦੇ ਨੇ। ਅੱਜ ਕੱਲ ਤੇ ਪੂਰੇ ਟੱਬਰ ਤੋਂ ਪੱਕੇ ਮਕਾਨ ਚ ਝਾੜੂ ਨੀ ਲੱਗਦਾ ਲਿੱਪ ਕਿੱਥੋ ਲੱਗਣੀ
  • ਪੁਰਾਣੀਆਂ ਯਾਦਾਂ ਤਾਜ਼ੀਆ ਹੋ ਗਈਆਂ।
  • ਕਚੇ ਘਰਾਂ ਚ ਬਿਲਕੁਲ ਗਰਮੀ ਨਹੀਂ ਲਗਦੀ ਬਹੁਤ ਵਧੀਆ ਜੀ
  • @love_majhewala
    ਘਰ ਦੇ ਨਾਲ ਨਾਲ ਪਰਿਵਾਰ ਵੀ ਬਹੁਤ ਸੋਹਣਾ ਜੋ ਇਹੋ ਜਿਹੇ ਸਮੇਂ ਦੇ ਵਿਚ ਵੀ ਇਕੱਠੇ ਰਹਿ‌‌ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
  • @user-po8vn7gt1p
    ਘਰ ਕੱਚੇ ਸੀ, ਦਿਲਾਂ ਦੇ ਲੋਕ ਸੱਚੇ ਸੀ,, ਮੈਂ ਗੱਲ ਭਲੇ ਸਮੇਂ ਦੀ ਕਰਾ
  • @karangill6974
    ਬਹੁਤ ਵਧੀਆ ਟਾਈਮ ਹੁੰਦਾ ਸੀ ਪਹਿਲਾਂ ਹੁਣ ਤਾਂ ਸਾਲਾ ਪੈਸੇ ਦਾ ਹੰਕਾਰ ਬਹੁਤ ਏ ਲੋਕਾਂ ਨੂੰ
  • ਕੱਚੇ ਘਰ ਸਾਡੀ ਵਿਰਾਸਤ ਦਾ ਹਿੱਸਾ ਹਨ ਜੋ ਕੱਚੇ ਘਰਾ ਵਿੱਚ ਸੁਖ ਸ਼ਾਂਤੀ ਸੀ ਸਾਰਾ ਪਰਿਵਾਰ ਮਿਲ ਕੇ ਰਹਿੰਦੇ ਸਨ ਇਸ ਦੀ ਰੀਸ ਪੱਕੇ ਘਰ ਨਹੀਂ ਕਰ ਸਕਦੇ ਪੱਕਿਆਂ ਵਿੱਚ ਰਹਿਣ ਵਾਲੇ ਲੋਕ ਨਿਰਮੋਹੇ ਹਨ ਇਹਨਾਂ ਆਪਸੀ ਪਿਆਰ ਬਹੁਤ ਜ਼ਿਆਦਾ ਹੈ ਇਹ ਲੇਕ ਸੁਖ ਦੀ ਜ਼ਿੰਦਗੀ ਬਤੀਤ ਕਰਦੇ ਹਨ ਕੱਚਿਆਂ ਘਰਾ ਦੀ ਰੀਸ ਨਹੀਂ ਹੈ ਪੱਕਿਆਂ ਨੇ ਆਪਸੀ ਰਿਸ਼ਤੇ ਵਗੀੜ ਦਿੱਤੇ ਹਨ ਇਹ ਲੋ ਕ ਕਿਸਮਤ ਵਾਲੇ ਹਨ ਸਾਰਾ ਪਰਿਵਾਰ ਰਲ ਮਿਲ ਕੇ ਰਹਿੰਦਾ ਹੈ ਇਹਨਾਂ ਵਿੱਚ ਆਪਸੀ ਪਿਆਰ ਹੈ ਰਿਸ਼ਤਿਆਂ ਦੀ ਸਾਂਝ ਹੈ
  • @MixPunjabipk
    ਪੁਰਾਣਾ ਪੰਜਾਬ .ਯਾਦ ਅਾਗੀਅਾ ਜੀ ਬਹੁਤ ਸੋਹਣਾ ਘਰ
  • ਵਾਹ ਦਿਲ ਖੁਸ਼ ਕਰ ਦਿੱਤਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
  • @brownboy1993
    ਇਹਨਾਂ ਘਰਾਂ ਦਾ ਕਦੇ ਕੋਈ ਟਾਇਮ ਹੁੰਦਾ ਸੀ, ਕਿੱਡਾ ਵਧੀਆ ਸੀ ਇਹ ਪੰਜਾਬ ਵੀ ਜਦੋਂ ਘਰ ਕੱਚੇ ਸੀ, ਲੋਕ ਮਨ ਦੇ ਸੱਚੇ ਸੀ, ਉਦੋ ਲੋਕਾਂ ਵਿੱਚ ਪਿਆਰ ਵੀ ਜ਼ਿਆਦਾ ਸੀ ਅੱਜ ਦੇ ਟਾਇਮ ਨਾਲੋ,,
  • ਬਹੁਤ ਸੋਹਣਾ ਘਰ ਬਹੁਤ ਸੋਹਣਾ ਪਰਿਵਾਰ
  • ਬਹੁਤ ਖ਼ੂਬ !ਆਨੰਦ ਆ ਗਿਆ ਘਰ ਦੇਖ ਕੇ।ਮੇਰੀ ਬੇਨਤੀ ਇਹ ਚੈਨਲਾ ਵਾਲ਼ਿਆਂ ਨੂੰ ਕਿ ਸਿਰਫ ਆਪਣੇ Views ਵਧਾਉਣ ਲਈ ਵੀਡੀਓ ਨਾਂ ਬਣਾਓ ,ਸਗੋਂ ਇਹਨਾਂ ਮਿਹਨਤਕਸ਼ ਪਰਿਵਾਰ ਦੀ ਆਰਥਿਕ ਤੌਰ ਤੇ ਵੀ ਮਦਦ ਕਰੋ ,ਤਾਂ ਜੋ ਇਹਨਾਂ ਲੋਕਾਂ ਦਾ ਉਤਸ਼ਾਹ ਵਧੇ ਤੇ ਆਪਣੇ ਸੱਭਿਆਚਾਰ ਨੂੰ ਸੰਮਭਾਲ ਕੇ ਰੱਖਣ।ਧੰਨਵਾਦ ਜੀ! SSK FZR
  • ਬਹੁਤ ਸੁੰਦਰ ਲਗਿਆ ਮੈਨੂੰ ਇਹ ਘਰ
  • @singhsaab5167
    ਇਹਨੂੰ ਕਹਿੰਦੇ ਨੇ ਵਿਰਸਾ ..ਤੇ ਜਿਹੜੇ ਇਹਨੂੰ ਸਾਂਭ ਰਹੇ ਨੇ ਓਹ ਵਾਰਸ ਨੇ ਇਸਦੇ 🙏🤗
  • ਰੂਹ ਦੀ ਸ਼ਾਂਤੀ ਇੱਥੇ ਹੀ ਮਿਲਦੀ ਹੈ ਘਰ ਪੱਕੇ ਰਿਸ਼ਤੇ ਕੱਚੇ
  • @panagsaab8492
    ਮਕਾਨ ਕੱਚੇ ਦਿਲ ਸੱਚੇ ਬਹੁਤ ਸੋਹਣਾ ਮਕਾਨ
  • ਮੈਨੂੰ ਮੇਰਾ ਬਚਪਨ ਚੇਤੇ ਆ ਗਿਆ।👌👌👌👌👌👌👌
  • @xtylishboy26
    ਅਸੀ ਵ ਕੱਚੇ ਘਰ ਚ ਰਹਿਣੇ ਸੀ ਪਹਿਲਾ ਪਰ ਫਿਰ ਪੱਕੇ ਮਕਾਨ ਬਣਾ ਲਏ ਪਰ ਹੁਣ ਉਹ ਕੱਚੇ ਮਕਾਨਾਂ ਦੀ ਬਹੁਤ ਯਾਦ ਆਉਂਦੀ ਆ।ਹਜੇ ਵ ਪੁਰਾਣੇ ਘਰ ਦੀਆਂ ਫੋਟੋਆਂ ਵੇਖ ਕੇ ਦਿਲ ਖੁਸ਼ ਹੋ ਜਾਂਦਾ
  • @user-pc4dp2iy4e
    ੴ ਨਾਨਕ ਨਾਮ ੴ ਚੜ੍ਹਦੀ ਕਲਾ ੴ ਤੇਰੇ ਭਾਣੇ ੴ ਸਰਬੱਤ ਦਾ ੴ ਭਲਾ ਕਰਨਾ ੴ ਵਾਹਿਗੁਰੂ ਜੀ ੴ ਸਤਿਗੁਰੂ ਪ੍ਰਸ਼ਾਦ ੴ ਸਤਿਨਾਮ ਵਾਹਿਗੁਰੂ ੴ ੴ ਨਾਨਕਸ਼ਾਹੀ ਖਾਲਸ਼ਤਾਨ ੴ ਪ੍ਣਾਲੀ ਜਿੰਦਾਬਾਦ ੴ ਸੰਤ ੴ ਬਾਬਾ ੴ ਜਰਨੈਲ ੴ ਸਿੰਘ ਖਾਲਸਾ ੴ ਭਿੰਡਰਾਂਵਾਲੇ ਜਿੰਦਾਬਾਦ ੴ
  • @nazarsingh3592
    ਪਹਿਲਾ ਕੱਚੇ ਘਰ ਸੀ ਪੱਕੇ ਪਿਆਰ ਸੀ ਹੁਣ ਪੱਕੇ ਘਰ ਨੇ ਕੱਚੇ ਪਿਆਰ ਨੇ