ਜਥੇਦਾਰ ਸੁਖਦੇਵ ਸਿੰਘ ਭੌਰ ਦੀ ਜ਼ੁਬਾਨੀ, ਬਾਦਲ ਟੱਬਰ ਦੀਆਂ ਕਾਲੀਆਂ ਕਰਤੂਤਾਂ! Jathedar Sukhdev Singh Bhaur

1,372,153
0
Publicado 2018-09-04
ਲਾਸ਼ਾਂ `ਤੇ ਟਿਕੀ ਸੁਖਬੀਰ-ਮਜੀਠੀਆ ਦੀ ਕੁਰਸੀ?
ਅਕਾਲੀ ਦਲ ਤੋਂ ਲਾਂਭੇ ਕਰੋ ਬਾਦਲ ਪਰਿਵਾਰ: ਭੌਰ
Jathedar Sukhdev Singh Bhaur | Full Speech | Bargadi Insaf Morcha | Behbal Kalan | Kotkapur | Jathedar Sukhdev Singh Bhaur on Justice Ranjit Singh Commission | Jathedar Sukhdev Singh Bhaur on Sukhbir Badal | Bhaur on Majithia | Bhaur on Parkash Singh Badal | Ram Rahim | Sikhs Against Ram Rahim | Dera Sirsa | Dera Sacha Sauda Latest News | Latest News | Latest Video | Akali Dal Vs Bhaur | Avtar Singh Makkar | Karnail Singh Panjoli | Prem Singh Chandumajra | Big News | D5 Channel Punjabi | #SukhdevSinghBhaur #Badal #AkaliDal

Todos los comentarios (21)
  • ਭੋਰ ਸਾਹਬ ਬਿਲਕੁਲ ਸਹੀ ਕਿਹਾ ਹੈ ਖਰੀਆਂ ਗੱਲਾਂ ਸੁਝਾਈਆਂ ਹਨ ਜੀ ਧੰਨਵਾਦ ਨਮਸਕਾਰ ਜੀ
  • ਬੇਅਦਬੀ ਦੇ ਮਾਰਿਆ ਨੂੰ ਕੋਈ ਬਚਾ ਨਹੀਂ ਸਕਦਾ। ਅਕਾਲੀ ਦਲ ਖਤਮ ਹੋ ਚੁੱਕਾ ਹੈ ਕਦੇ ਵੀ ਸੁਰਜੀਤ ਨਹੀਂ ਹੋ ਸਕਦਾ ਹੈ। ਨਵਾਂ ਪੰਥ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਕਬੂਲ ਕਰੋ ਅਤੇ ਪੰਜਾਬ ਬਚਾਓ।
  • @Gurtej321
    ਭੋਰ ਸਾਹਬ ਆਪ ਦੀਆ ਗੱਲਾ ਸੁਣਕੇ ਦਿਲ ਨੂੰ ਹਲੁਨੂੰ ਕੇ ਰੱਖ ਦਿੱਤਾ ਹੈ ਗੁਰੂ ਸਾਹਬ ਪੰਥ ਦਾ ਭੱਲਾ ਕਰੇਂ
  • @sindasingh7839
    ਅਕਾਲ ਪੁਰਖ ਵਾਹਿਗੁਰੂ ਜੀ ਨਿਮਰਤਾ ਸਹਿਤ ਬੇਨਤੀ ਹੈ ਜੀ ਜਿੰਨਾ ਨੇ ਵੀ ਸਿੱਖ ਕੌਮ ਨਾਲ ਗ਼ਦਾਰੀ ਕੀਤੀ ਹੈ ਉਸਦਾ ਕੱਖ ਨਾ ਰਹੇ ਵਾਹਿਗੁਰੂ ਜੀ ਤੇਰੀ ਕੁਦਰਤ ਬੇਅੰਤ ਹੈ ਜੀ
  • ਬਾਦਲਾ ਨੇ ਸਿੱਖ ਕੌਮ ਨਾਲ ਬਹੁਤ ਵੱਡੀ ਗੱਦਾਰੀ ਕੀਤੀ ਸੁਰੂ ਤੋ ਸੁਮੇਧ ਸੈਣੀ ਨੇ ਸਿੱਖ ਸ਼ਹੀਦ ਕੀਤੇ ਬਾਦਲਾ ਨੇ ਡੀ ਜੀ ਪੀ ਬਣਾਇਆ
  • @msrayat6409
    ‘ਰਾਜ’ ਕਰਨ ਦੀ ਲਾਲਸਾ ਤਾਂ ਹੈ ਪਰ ਦੇਸ਼ ਲਈ ‘ਨੀਤੀ’ ਤਿਆਰ ਕਰਨ ਦੀ ਕੋਈ ਇੱਛਾ ਨਹੀਂ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ਫਿਕਰ ਰਖਦੇ ਹਨ
  • ਇਹ ਸਾਰਾ ਕੁੱਝ ਬਾਦਲਾਂ ਦੇ ਪਿਓ ਪੁੱਤਰ ਦੇ ਮੋਹ ਨੇ ਹੀ ਕੀਤਾ ਸੀ ।ਪਰ ਪੁੱਤ ਮੁੱਖ ਮੰਤਰੀ ਨਹੀਂ ਬਣ ਸਕਿਆ ।ਪੁਤ ਕਰਕੇ ਹੀ ਤਾਂ ਅਜ ਅਕਾਲੀ ਦਲ ਦਾ ਇਹ ਹਾਲ ਹੋਇਆ ਹੈ । ਪੁੱਤ ਵਿਗੜ ਕੇ ਬਣੇ ਵਜੀਰ ਚੰਗਾ ਕਹੇ ਪਿਉ ਨੂੰ ਪਿਤਾ ਸਮਾਨ ਮੀਆਂ ।
  • @msrayat6409
    ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਤੱਪ ਜਾ ਭਗਤੀ ਨਹੀਂ ਹੈ ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ਸਰਬੱਤ ਦਾ ਭਲਾ🙏🙏
  • @gagan7atla
    ਹੁਣ ਚਿਹਰੇ ਬਦਲ ਕੇ ਫੇਰ ਸੇਵਾ ਕਰਨ ਨੂੰ ਤਿਆਰ ਨੇ ਸਰਮ ਨੀਆਉਦੀ ਇਹਨਾ ਨੂੰ ਇਹਨਾ ਦੀ ਪਛਾਣ ਰਖੋ ਐਹ ਸਾਰੇ ਰਲੇ ਹੋਏ ਨੇ ਖਾ ਗੈ ਲੁਟ ਲੋਕਾ ਦੀ ਕਮਾਈ
  • ਬਾਦਲ-ਮਜੀਠੀਆ ਪਰਿਵਾਰ ਦੇ ਹੁੰਦਿਆਂ, ਅਕਾਲੀ ਦਲ ਨਹੀਂ ਉਭਰ ਸਕਦਾ, ਮੂਹਰਲੀ ਕਤਾਰ ਦੇ ਬਾਦਲ ਸਮਰੱਥਕ ਨੇਤਾ, ਸਭ ਨੂੰ ਬਾਹਰ ਕਰਨਾ ਜਰੂਰੀ ਹੈ ! ਇਮਾਨਦਾਰ, ਪੰਥਕ-ਪੰਜਾਬ ਹਿਤੈਸ਼ੀ ਨੇਤਾਵਾਂ ਨੂੰ ਅੱਗੇ ਲਿਆਉਣਾ ਪਵੇਗਾ !
  • @kulwantsingh3183
    ਵਾਹਿਗੁਰੂ ਸਾਹਿਬ ਜੀ ਜਥੇਦਾਰ ਭੌਰ ਸਾਬ੍ਹ ਜੀ ਨੂੰ ਬਾਦਲ ਪਰਿਵਾਰ ਦੀ ਨਿੱਕੀ ਨਿੱਕੀ ਹਰ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
  • @jasvirhanda2236
    ❤ ਭੋਰ ਸਾਹਿਬ ਅੱਜ ਕਮਾਲ ਕਰਤੀ ਜੀ ਪਿੰਡਾ ਦੀ ਸੰਗਤਾਂ ਇਕੱਠੀਆਂ ਕੀਤੀਆਂ ਜਾਣ ਜੀ ਜਿਹੜੀਆ ਮੋਰਚਾ ਲੋਣਗੀਆ ❤
  • ਜਦੋਂ ਬਾਦਲ ਸੱਤਾ ਤੋਂ ਬਾਹਰ ਹੁੰਦਾ ਓਦੋਂ ਹੀ ਪੰਥ ਨੂੰ ਖਤਰਾ ਹੁੰਦਾ ਪਰ ਖਤਰਾ ਬਾਦਲ ਪਰਿਵਾਰ ਤੋਂ ਹੈ ਇਸ ਤੋਂ ਬਚੋ।
  • @surjitsingh1943
    ਭਾਈ ਗੁਰਬਖਸ਼ ਸਿੰਘ ਸ਼ਹੀਦ ਦਾ ਇਤਿਹਾਸ ਪੜ੍ਹ ਲਉ ਗੁਰਬਖਸ਼ ਸਿੰਘ ਨੇ ਆਪਣੇ 30 ਸਾਥੀਆ ਨਾਲ 30000‌ ਹਜ਼ਾਰ ਦਾ ਟਾਕਰਾ ਕੀਤਾ ਸੀ ਪਰ ਭੌਰ ਜੀ ਸਿੱਖ ਹੋਣ ਦੇ ਨਾਤੇ ਤੁਸੀਂ ਤਾਂ ਤਿੰਨਾਂ ਦਾ ਵੀ ਟਾਕਰਾ ਨਹੀਂ ਕੀਤਾ ਹੁਣ ਲੀਕ ਕੁੱਟਣ ਦਾ ਕੋਈ ਫਾਇਦਾ ਨਹੀਂ
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
  • ਇਹਨਾਂ ਦਾ ਸਿੱਖ ਕੌਮ ਜਾਂ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹਨਾਂ ਨੂੰ ਕੁਰਸੀਆਂ ਅਤੇ ਅਰਬਾਂ ਰੁਪਏ ਲੁੱਟ ਦੇ ਚਾਹੀਦੇ ਹਨ, ਸੁਖਬੀਰ ਐਂਡ ਪਾਰਟੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
  • ਦੁਖ ਉਸ ਸਮੇਂ ਜਦੋਂ ਬਾਦਲਾਂ ਦੀਆਂ ਕਰਤੂਤਾਂ ਜਾਨਣ ਵਾਲੇ ਫਿਰ ਬਾਦਲਾਂ ਦੀ ਵਿਚ ਜਾ ਬਹਿੰਦੇ ਹਨ
  • @majorsingh8647
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥ ਗੁਰੂ ਘਰ ਦੇ ਦੋਖੀਆਂ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਤਨਖਾਹ ਲਾਉਦੇ ਨੇ ਤੇ ਹੁਣ ਬਾਦਲ ਭੁਗਤਰਹੇ ਨੇ ।ਵਾਹਿਗੁਰੂ ਜੀ
  • @tariveer4605
    ਮੰਡ ਸੱਚਾ ਇਨਸਾਨ ਹੈ..ਦਾਦੂਵਾਲ ਵਿਕਾਉ ਮਾਲ ਹੈ ਵਿੱਕ ਗਿਆ..