ਜਾਦੂਗਰਨੀਆਂ ਹਨ ਇਸ ਦੇਸ਼ ਦੀਆਂ ਕੁੜੀਆਂ Baku Azerbaijan | Punjabi Travel Couple | Ripan Khushi

Published 2023-11-03

All Comments (21)
  • @user-st9xq3nw3r
    ਬਾਹਰਲੇ ਸਾਰੇ ਆਪਣੀ ਭਾਸ਼ਾ ਨੂੰ ਬਹੁਤ ਪਿਆਰ ਕਰਦੇ ਹਨ .ਇੰਡੀਆ ਤੌ ਇਲਾਵਾ🙏🏼
  • ਵਾਹਿਗੂਰੂ ਜੀ ਤੁਹਾਡੀ ਜੋੜੀ ਨੂੰ ਸਦਾ ਖੁੱਸਿਆ ਦੇਵੇ ਤੇ ਤੁਹਾਡੀ ਹਰ ਮਨੋਕਾਮਨਾਂ ਪੂਰਿਆ ਕਰੇ ❤❤❤🎉🎉
  • @teachercouple36
    ਬਹੁਤ ਵਧੀਆ ਦੇਸ਼ ਆ। ਤੁਸੀਂ ਬਹੁਤ ਸੋਹਣਾ ਕਵਰ ਕਰਨ ਦੇ ਨਾਲ -ਨਾਲ ਬਹੁਤ ਵਧੀਆ ਜਾਣਕਾਰੀ ਵੀ ਦਿੰਦੇ ਹੋ। ਧੰਨਵਾਦ ਖੁਸ਼ੀ & ਰਿਪਨ ❤
  • @ajmerdhillon3013
    ਖੁਸ਼ੀ ਆਪਣੇ ਘਰ ਵਾਲੇ ਦਾ ਧਿਆਨ ਰੱਖੀ ਕੋਈ ਜਾਦੂ ਨਾ ਕਰ ਦੇਵੇ।ਬਹੁਤ ਹੀ ਸੁੰਦਰ ਸਾਫ ਸੁਥਰਾ ਦੇਸ਼ ਹੈ ਕਦੇ ਵੀ ਨਹੀ ਸੋਚਿਆ ਸੀ।
  • @harwinder2601
    ਇੱਕ ਇਹ ਵੀ ਬੇਨਤੀ ਐ ਕਿ ਜਿਵੇਂ ਕਮਰੇ ਬਿਲਡਿੰਗ ਦਾ ਅੰਦਰੂਨੀ ਭਾਗ ਦਿਖਾਉਂਦੇ ਹੋ , ਓਵੇਂ ਓਥੇ ਲੱਗੇ ਬਿਜਲੀ ਦੇ ਏ ਸੀ ਪੱਖੇ ਤੇ ਹੋਰ ਫਿਕਚਰ ਟੂਟੀਆਂ ਵਗੈਰਾ ਤੇ ਹੋਰ ਫਿਕਚਰ ਇਸ ਤਰ੍ਹਾਂ ਲਕੜੀ ਦਾ ਕੰਮ ਤੇ ਹੋਰ ਫਿਕਚਰ ਹਾਰਡਵੇਅਰ ਵੀ ਦਿਖਾ ਦਿਆ ਕਰੋ ਤਾਂ ਕਿ ਆਮ ਜਾਣਕਾਰੀ ਵਿੱਚ ਵਾਧਾ ਹੁੰਦਾ ਰਹੇਗਾ ਅਤੇ ਦੁਨੀਆ ਦੀ ਤਕਨੀਕ ਦੇ ਹਾਣੀ ਬਣਨ ਲਈ ਵੀ ਮੱਦਦ ਮਿਲਦੀ ਰਹਿੰਦੀ ਹੈ ।
  • ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
  • @hakamsingh6861
    ਚੰਗਾ ਹੋਇਆ ਭਰਾਵਾ ਖੁਸ਼ੀ ਤੇਰੇ ਨਾਲ ਹੈ ਨਹੀਂਤਾਂ ਤੇਰੇ ਤੇ ਜਾਦੂ ਹੌ ਜਾਣਾ ਸੀ.
  • @parmjitkaur1967
    ਪੜਿਆ ਸੀ ਕਿਤਾਬਾਂ ਵਿੱਚ ਬਾਕੂ ਸ਼ਹਿਰ ਬਾਰੇ ਕਿ ਬਹੁਤ ਸੁੰਦਰ ਹੈ
  • @kirank8464
    ਸ੍ਰੀ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਖੁਸ਼ ਰਹੋ ਬੇਟਾ ਬਹੁਤ ਬਹੁਤ ਧੰਨਵਾਦ ਨਵੇਂ ਤੋਂ ਨਵਾਂ ਦੇਸ਼ ਵਿਖਾਉਣ ਲਈ ਤੁਹਾਡੀ ਵੀਡੀਓ ਵੇਖਣ ਤੋਂ ਬਿਨਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਦੁਬਾਰਾ ਤੋਂ ਧੰਨਵਾਦ ਜੀ 🙏
  • , ਵਾਹਿਗੁਰੂ ਤੁਹਾਡੀ ਜੋੜੀ ਨੂੰ ਸਦਾ ਸਲਾਮਤ ਰੱਖੇ❤❤❤
  • ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਾਕੂ ਸ਼ਹਿਰ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
  • @sukhdevkhan4430
    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਸਾਡੇ ਰਿਪਨ ਤੇ ਖੁਸ਼ੀ ਤੋਂ ਸੋਹਣੇ ਨੀ ਇਹ ਲੋਕ ਸਾਡੇ ਲਈ ਸੱਭ ਤੋਂ ਸੋਹਣੇ ਰਿਪਨ ਤੇ ਖੁਸ਼ੀ ਹੈਂ ਜੋ ਸਾਨੂੰ ਏ ਸੱਭ ਕੁਝ ਦਿਖਾ ਰਹੇ ਹਨ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ 🎉
  • ਧੰਨਵਾਦ❤ ਜੋੜੀ ਦਾ ਬਹੁਤ ਸੋਹਣੇ ਸ਼ਹਿਰ ਦੇ ਦਰਸ਼ਨ ਕਰਵਾ ਦਿੱਤੇ ਪਰਮਾਤਮਾ ਚੜਦੀ ਕਲਾ ਰੱਖੇ🎉🎉
  • ਜੁਗ ਜੁਗ ਜਿਊਂਦੇ ਅਤੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰਹੋ ਤੁਸੀ ਸਾਨੂੰ ਬਹੁਤ ਵੱਖ-ਵੱਖ ਦੇਸ਼ਾਂ ਦੀ ਸੈਰ ਕਰਵਾਈ ਅਤੇ ਸਾਨੂੰ ਨੋਲਿਜ ਦਿੱਤੀ ਜਿਊਂਦੇ ਵਸਦੇ ਰਹੋ
  • ਰਿੱਪਨ ਜੀ ਸਿੱਖ ਇਤਿਹਾਸ , ਦਸਤਾਰ ਬਾਰੇ,ਪੰਜਾਬ ਅਤੇ ਪੰਜਾਬੀਆਂ ਬਾਰੇ ਕੁਝ ਲਿਖਤੀ ਪੇਜ ਜਾਂ ਮੁਬਾਇਲ ਮਟੀਰੀਅਲ ਅੰਗਰੇਜੀ ਵਿੱਚ ਹਰੇਕ ਦੇਸ਼ ਵਿੱਚ ਦੋ ਚਾਰ ਲੋਕਾਂ ਨੂੰ ਜਰੂਰ ਦਿਆ ਕਰੋ ਤਾਂ ਕਿ ਉਹ ਆਪਣੇ ਗਰੁੱਪਾਂ ਵਿੱਚ ਪਾ ਕੇ ਘੁਮਾਂ ਸਕਣ, ਇਸ ਨਾਲ ਸਿੱਖਾਂ ਬਾਰੇ ਦੁਨੀਆ ਨੂੰ ਜਾਣਕਾਰੀ ਦੇਣ ਵਾਸਤੇ ਤੁਹਾਡਾ ਵੱਡਾ ਯੋਗਦਾਨ ਹੋਵੇਗਾ।
  • ਸਤਿ ਸ੍ਰੀ ਆਕਾਲ ਰਿਪਨ ਵੀਰ ਜੀ ਭੈਣਜੀ ਖੁਸ਼ੀ ਨੂੰ ਵੀ ਤੁਸੀਂ ਰਿਪਨ ਵੀਰੇ ਕਹਿੰਦੇ ਹੋ ਹਮੇਸ਼ਾ ਜਿਸ ਦੇਸ਼ ਦੀ ਸੁੰਦਰਤਾ ਹੋਵੇ ਉਸ ਨੂੰ ਜ਼ਰੂਰ ਸਲਾਹੁਣਾ ਚਾਹੀਦਾ ਹੈ । ਬਹੁਤ ਵਧੀਆ ਅਜ਼ਰਬਾਈਜਾਨ ਇੱਕ ਮੁਸਲਿਮ ਦੇਸ਼ ਇੰਨਾ ਵਧੀਆ ਕਾਨੂੰਨ ਕਾਰਗੁਜ਼ਾਰੀ ਡਿਵੈਲਪਮੈਂਟ ਤੇ ਹੋਰ ਬਹੁਤ ਕੁਝ ਅਫਸੋਸ ਆਪਣੇ ਸੋਨੇ ਦੀ ਚਿੜੀ ਭਾਰਤ ਨੂੰ ਖਾ ਮਾਰਿਆ ਰਾਜਨੀਤੀ ਤੇ ਲੀਡਰਾਂ ਨੇ।
  • @asmander6630
    ਮੈਂ ਬਹੁਤ ਦੇਰ ਤੋਂ ਤੁਹਾਡੇ ਵੀਡੀਓ ਦੇਖਦਾ ਤੇ ਪਸੰਦ ਕਰਦਾ ਹਾਂ। ਜਾਰਜੀਆ , ਆਰਮੇਨੀਆ , ਬਾਕੂ (ਅਜੇਰਬਾਈਜਾਨ ), ਤੁਰਕਮੇਨਿਸਤਾਨ , ਉਜਬੇਕਸਤਾਨ , ਵਗੈਰਹ ਤੇ ਹੋਰ ਕਈ ਮੁਲਕ ਦੁਨੀਆ ਦੀ ਸੁਪਰ ਪਾਵਰ ਰਹੇ ਸੋਵੀਅਤ ਯੂਨੀਅਨ ( ਰੂਸ ) ਦਾ ਹਿੱਸਾ ਰਹੇ ਹਨ ਸੰਨ 1990 ਤੱਕ। ਕਮਿਊਨਿਸਟ ਰੂਸ ਨੇ ਇੰਨਾਂ ਦੇਸ਼ਾਂ ਉਤੇ ਘੱਟੋ ਘੱਟ 1917 ਤੋਂ ਅਪਣਾ ਹਿੱਸਾ ਬਣਾ ਕੇ ਰਾਜ ਕੀਤਾ ਸੀ , ਇਹੀ ਕਾਰਨ ਹੈ ਕਿ ਇਹ ਵਿਕਸਿਤ ਤੇ ਸਾਫ ਸੁਥਰੇ ਤੇ ਡੀਸਿਪਲਨ ਵਾਲੇ ਹਨ।
  • @BKnittingDesigns
    ਬਹੁਤ ਹੀ ਵਧੀਆ ਵੀਡੀਓ ❤ ਬਰਨਾਲੇ ਤੋਂ ਬਹੁਤ ਸਾਰਾ ਪਿਆਰ ♥️🫂
  • @dalbirkumar7997
    ਬਹੁਤ ਹੀ ਮਿਹਨਤ ਨਾਲ ਵੀਡਿਓ ਬਣਾਉਦੇ ਹੋ ਤੁਸੀਂ । ਤੁਹਾਨੂੰ ਰੱਬ ਚੜ੍ਹਦੀ ਕਲ੍ਹਾ ਚ ਰੱਖੇ।ਐਸੇ ਤਰ੍ਹਾਂ ਹੀ ਲੋਕਾਂ ਨੂੰ ਦੁਨੀਆ ਦੀ ਜਾਣਕਾਰੀ ਦੇਂਦੇ ਰਹੋ।
  • @darshangill26
    ਖੁਸ਼ੀ। ਬੇਟੀ। ਦੀ। ਬੇਬਾਕ। ਬੋਲੀ। ਅਤੇ। ਹਿੰਮਤ।। ਦਾ। ਫੈਨ। ਆ। ਵਾਹਿਗੁਰੂ। ਸਦਾ। ਖੁਸ਼। ਰੱਖੇ