20 ਸਾਲਾ ਬਆਦ ਆਏ ਮੇਰੇ ਭਰਾ ਭਰਜਾਈ ਸੰਧਾਰਾ ਲੇ ਕੇ #bassifamily#punjabivlog #dailyrotinevlog

7,905
0
2024-07-29に共有

コメント (21)
  • @ReenaKalsi.
    ਜਦੋਂ ਮੈਂ ਇਹ ਦੀਦੀ ਨੂੰ ਹੁਣ ਬਲੋਗ ਵਿੱਚ ਦੇਖਿਆ ਤਾਂ ਸੋਚ ਰਹੀ ਸੀ ਕੇ ਕਿੱਥੇ ਦੇਖਿਆ ਇਹਨਾ ਨੂੰ।ਪਰ ਬਾਅਦ ਵਿੱਚ ਦੀਦੀ ਤੁਸੀਂ ਦਸਿਆ ਇਹ ਰੇਲ coach fectory ਵਿੱਚ ਰਹਿੰਦੇ ਹਨ।ਫਿਰ ਇਕ ਦਮ ਯਾਦ ਆ ਗਿਆ ਕੇ ਪਿਛਲੇ ਹਫਤੇ ਮੈਨੂੰ ਇਹਨਾ ਦਾ home tour ਵਾਲਾ ਬਲੋਗ show ਹੋਇਆ ਤੇ ਓਹ ਦੇਖਿਆ ਸੀ।ਇਹ ਦੀਦੀ ਓਹ ਵਾਲੇ ਹਨ।😍😍😍😍
  • @jattbaaat3348
    ਬਹੁਤ ਵਧੀਆ ਲੱਗਾ ਜੀ ਸੋਨਾ ਦੀਦੀ ਤੁਹਾਡਾ ਸੁਧਾਰਾ ਆਇਆ ਹੈ
  • @user-wm8sl2ej4h
    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ👍👍👍👍👍👍👍👍👍👍👍👍👍👍👍👍👍
  • ਮਾਝੇ ਦੀ ਬੋਲੀ ਬਹੁਤ ਘੈਂਟ ਆ❤❤❤❤❤
  • ਮੈਂ ਵੀ ਜਿਸ ਦਿਨ ਦਮਨ ਅਤੇ ਪਰਨੀਤ ਨੂੰ blog ਵਿੱਚ ਰੋਡ ਦੀ ਵੀਡੀਓ ਬਣਾਉਂਦਿਆਂ ਦੇਖਿਆ ਉਸ ਦਿਨ ਮੈਨੂੰ ਪਤਾ ਲੱਗਾ ਕਿ ਤੁਹਾਡੀ ਰਿਹਾਇਸ਼ ਕਿੱਥੇ ਹੈ। ਮੈਂ ਵੀ ਤੁਹਾਡਾ ਘਰ ਬਿਨਾਂ ਕਿਸੇ ਨੂੰ ਪੁੱਛੇ ਲੱਭ ਸਕਦੀ ਹਾਂ।
  • @WeBalKamal
    Thank You so much Didi for lots of love 🙏🙏🙏🙏🙏
  • @aarti4258
    Ssakal sonu didi bahut vadia laga vlog👍 hamesha khush raho didi🙏🏼🥰🤗💕
  • Haveli ni hundyi veli hundyi a Sadi boli bhut shoni aa asi pakistan to aae aa veer ji
  • @komalkanda5537
    A sade sehar to aye kapurthala to rail coach factory sade kol e a