ਮੇਰੇ ਸਿੱਖ ਹੋਣ 'ਤੇ ਹੱਸਦੇ ਸੀ, ਰੋਣ ਜੋਗੇ ਨਈਂ ਛੱਡੇ, ਰਗਾਂ 'ਚ ਫਤਿਹ ਭਰਦੂ ਆਹ ਕਮਲਾ ਜਿਆ ਮੁੰਡਾ | Mitti Podcast
24,989
Published 2024-07-28
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।
All Comments (21)
-
303 ਤੋਂ ਬਾਅਦ ਮੇਰਾ ਕੁਮੈਂਟ ਹੈ, ਪਰਮਾਤਮਾ ਬੁਲੰਦੀਆਂ ਬਖਸ਼ੇ, ਗਲਤ ਬੋਲਣ ਵਾਲਿਆਂ ਨੂੰ ਬੋਲਣ ਜੋਗਾ ਨਾ ਛੱਡੇ। ਲੰਡੂ ਕੋਚ ਅੱਗੇ ਨਹੀਂ ਆਉਣੇ ਚਾਹੀਦੇ। ਸਿਫਾਰਿਸ਼ੀ ਟੱਟੂ ਅੱਗੇ ਨਹੀਂ ਆਉਣੇ ਚਾਹੀਦੇ।
-
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
-
ਸੱਚੇ ਪਾਤਿਸਾਹ ਸ੍ਰੀ ਵਾਹਿਗੁਰੂ ਜੀ ਇਸ ਵੀਰ ਤੇ ਮੇਹਰਾ ਭਰਿਆ ਹੱਥ ਰੱਖਣਾ ਵੀਰ ਨੂੰ ਲੰਮੀਆਂ ਉਮਰਾਂ ਤੇ ਹੋਰ ਤਰੱਕੀਆਂ ਬਖਸਣਾ ਸੱਚੇ ਪਾਤਿਸਾਹ ਜੀਓ ਤੁਹਾਡੇ ਅੱਗੇ ਅਰਦਾਸ ਬੇਨਤੀ ਹੈ ਕਬੂਲ ਕਰਨਾ ਵਾਹਿਗੁਰੂ ਜੀਓ 🙏🙏🙏🙏
-
ਗੁੱਡ ਹਾਰ ਬਿਲਕੁੱਲ ਨਹੀ ਕਬੂਲਣੀ, ਬਾਈ ਜਿੱਤਾਂ ਦੇ ਝੰਡੇ ਜ਼ਰੂਰ ਗੱਡੇਂਗਾਂ ਗੁਰੂ ਰਾਖਾ।
-
ਸੱਚੀ ਗੱਲ ਵੀਰ ਅੱਜ ਦੇ ਸਮੇਂ ਵਿੱਚ ਪੈਸਾ ਮੁੱਖ ਆ ਬਹੁਤ ਹੀ ਵਧੀਆ ਸੋਚ ਵਾਹਿਗੁਰੂ ਜ਼ਰੂਰ ਤਰੱਕੀ ਬਖਸ਼ਣ ਗੇ 🙏🙏🙏👍👍
-
ਕਾਮਯਾਬੀ ਗਰੀਬ ਬੰਦੇ ਦੇ ਬਹੁਤ ਇਮਤਿਹਾਨ ਲੈਂਦੀ ਹੈ, ਜਿਵੇਂ ਮਿਲਖਾ ਸਿੰਘ ਨਾਲ ਵੀ ਹੋਇਆ, ਬਹੁਤ ਕਸ਼ਟ ਝੱਲੇ, ਪਰ ਮਿਹਨਤ ਤੇ ਵਾਹਿਗੁਰੂ ਜੀ ਦੀ ਕਿਰਪਾ ਸਦਕਾ, ਉਡਨਾਂ ਸਿੱਖ ਕਹਾਇਆ ਤੇ ਬੁਲੰਦਿਆਂ ਹਾਸਲ ਕੀਤੀਆਂ,, ਲੱਗੇ ਰਹੋ ਵਾਹਿਗੁਰੂ ਜੀ ਭਲਾ ਕਰਨ ਗੇ ।
-
ਵਾਹਿਗੁਰੂ ਇਸ ਬੱਚੇ ਨੂੰ ਬੁਲੰਦੀਆਂ ਦੇ ਲੈ ਜਾਵੇ, ਸਾਡੀ ਅਰਦਾਸ ਹੈ।
-
ਜੀਉ ਬੱਚੇ ਬਾਪੂ ਬਾਜਾਂ ਵਾਲੇ ਹਰ ਮੈਦਾਨ ਫਤਹਿ ਬਖਸ਼ਣਗੇ 🙏
-
ਵਾਹਿਗੁਰੂ ਜੀ ਮੇਹਰ ਕਰੀ ਪੁੱਤਰ ਤੇ
-
ਵਾਹਿਗੁਰੂ ਇਸ ਵੀਰ ਦੀ ਮੇਹਨਤ ਨੂੰ ਫਲ ਲਾਵੇ👍👍👌👌
-
ਸਿਰੋਮਣੀ ਕਮੇਟੀ ਨੂੰ ਚਾਹੀਦਾ ਹੈ ਐਸੇ ਗੁਰਸਿੱਖ ਖਿਡਾਰੀ ਦੀ ਮਦਦ ਕਰੇ।
-
ਜਿੰਦਗੀ ਦੀ ਜੰਗ ਯਾਰੀ ਹੈ ਵਾਹਿਗੁਰੂ ਜੀ ਮੇਹਰ ਕਰਨ
-
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਾਤਾ ਗੁੱਜਰ ਕੌਰ ਜੀ ਦੀ ਬੋਲੀ ਵੀ ਪੁਆਦੀ ਬੋਲੀ ਸੀ! ਪੰਜਾਬੀ ਦੀਆਂ ਉਪ ਬੋਲੀਆਂ ਚੋ ਪੁਆਦ ਵੀ ਹੈ। ਹਿਮਾਚਲ, ਜੰਮੂ ਦੀ ਬੋਲੀ ਵੀ ਪੰਜਾਬੀ ਹੈ
-
ਵੈਰੀ ਗੁੱਡ ਗੁਰੂ ਗੋਬਿੰਦ ਸਿੰਘ ਜੀ ਦੇ ਸਿਖਾ
-
ਪਰਮਾਤਮਾ ਤੈਨੂੰ ਚੜੵਦੀਕਲਾ ਬਖਸੇ ਸਿੰਘ ਸਾਹਿਬ ਜੀ।👍🙏
-
ਬਹੁਤ ਵਧੀਆ ਲੱਗਿਆ ਬੇਟਾ ਤੁਸੀਂ ਆਪਣੀ ਬੋਲੀ ਦੇ ਵਿੱਚ ਗੱਲਬਾਤ ਕਰਦੇ ਹੋ ਬਹੁਤ ਹੀ ਵਧੀਆ ਅਤੇ ਨੇਕ ਗੱਲ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀਆਂ ਕਲਾ ਚ ਰੱਖੇ ਅਤੇ ਸਫਲਤਾ ਬਖਸ਼ੇ
-
ਤੁਹਾਡੀ ਸੋਚ ਨੂੰ ਸਲਾਮ ਕਰਦੇ ਆਂ ਪੁੱਤਰ ਜੀ ਰੱਬ ਕਰੇ ਤੁਹਾਡੀ ਮਿਹਨਤ ਦਾ ਮੁੱਲ਼ਪੈ ਜਾਵੇ ❤🌹🎉😍👌
-
ਵਾਹੇਗੁਰੂ ਮੇਹਰ ਕਰਨ ਕੋਮ ਤੇ
-
Wah shera waheguru teri hr tmanna puri kre
-
ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਤਾਂ ਜੋ ਆਪਣਾ ਅਤੇ ਸਿੱਖ ਕੌਮ ਦਾ ਨਾਮ ਦੁਨੀਆ ਵਿੱਚ ਉੱਚਾ ਚੁੱਕ ਸਕੇ।