ਚਾਚਾ ਤੇ ਮਨਰਾਜ ਕਿੱਥੇ ਰਹਿੰਦੇ ਨੇ | ਕੈਨੇਡਾ ਦੇ ਹਲਾਤ

69,640
0
Published 2024-07-28

All Comments (21)
  • ਚਾਚਾ ਜੀ ਨਾਲ ਮੁਲਾਕਾਤ ਕਰਵਾਓ
  • @rtsharma7704
    ਰਿਸਤੇ ਭਾਵਨਾਵਾਂ ਦੇ ਹੁੰਦੇ ਦਿਲ ਨਾਲ ਜੁੜੇ ਹੁੰਦੇ ਉਥੇ ਕੋਈ ਸਗਾ ਜਾਂ ਚਚੇਰਾ ਨਹੀ ਹੁੰਦਾ। ਇੱਕ ਰੁੱਖ ਦੀਆਂ ਸਲਾਖਾਂ ਹੁੰਦੀਆ ਆ ਭਾਭੀਆਂ ਭੈਣਾ ਵੀ ਬਣ ਜਾਂਦੀਆਂ। ਤੇ ਕਈ ਭੈਣਾ ਵੀ ਭੈਣਾ ਨੀ ਬਣਦੀਆਂ ਕਿਉਕਿ ਰਿਸਤੇ ਭਾਵਨਾ ਦੇ
  • @kuldeepsidhu981
    ਮੈਨੂੰ ਇੱਕ ਗੱਲ ਨਹੀਂ ਸਮਝ ਆਈ ਜਦੋਂ ਸਭ ਨੂੰ ਪਤਾ ਵੀ ਕੀ ਚੱਲ ਰਿਹਾ ਕਨੇਡਾ ਚ ਭਾਵੇਂ ਰੋਜ਼ਗਾਰ ਹੋਵੇ ਰਿਹਾਇਸ਼ ਹੋਵੇ ਭਾਵੇਂ ਮਹਿੰਗਾਈ 1/5ਸਾਲ ਤੋਂ ਵੀ ਜ਼ਿਆਦਾ ਹੋ ਗਿਆ ਕਨੇਡਾ ਚ ਇਹ ਸਭ ਕੁੱਝ ਹੁੰਦੇ ਨੂੰ ਫੇਰ ਵੀ ਅੱਖਾਂ ਕਿਉਂ ਨਹੀਂ ਖੁੱਲ ਰਹੀਆਂ । ਐਥੇ ਭਾਵੇਂ ਪਾਣੀ ਦਾ ਗਿਲਾਸ ਵੀ ਨਾ ਆਪ ਚੱਕ ਕੇ ਪੀਂਦਾ ਹੋਵੇ ਬਾਹਰ ਦਿਹਾੜੀਆਂ ਕਰਦਾ ਫੇਰ ਵੀ ਨਹੀਂ ਇੰਡੀਆ ਚ ਨਹੀਂ ਰਹਿਣਾ ।ਇਹ ਨਹੀਂ ਸਮਝ ਆ ਰਹੀ । ਠੀਕ ਆ ਮੰਨਿਆ ਵੀ ਭਾਈ ਇੰਡੀਆ ਚ ਬਹੁਤ ਮਾੜੀ ਹਾਲਤ ਆ ਹਰ ਪੱਖ ਤੋਂ ਵੀ ਭਾਈ ਹੁਣ ਭੁੱਖ ਮਰਦੇ ਆ ਫੇਰ ਤਾਂ ਠੀਕ ਆ ਵੀ ਮਜਬੂਰੀ ਆ ਜਦ ਇੰਡੀਆ ਚ ਸਭ ਕੁੱਝ ਠੀਕ ਆ ਐਡਾ ਸੋਹਣਾ ਪਰਿਵਾਰ ਆ ਇਕੱਠੇ ਰਹਿ ਰਹੇ ਆ ।ਫੇਰ ਵੀ ਬਾਹਰ ਬਾਹਰ ਜਾਣਾ।ਇਹ ਠੀਕ ਨਹੀਂ ਜੋ ਵੀ ਅੱਜਕੱਲ ਚੱਲ ਰਿਹਾ ।ਬਾਕੀ ਇੰਝ ਲੱਗ ਰਿਹਾ ਵੀ ਉਹ ਦਿਨ ਦੂਰ ਨਹੀਂ ਜਦ ਐਧਰ ਆਲੇ ਗੋਰੇ ਕਨੇਡਾ ਛੱਡ ਕੇ ਕਿਤੇ ਹੋਰ ਰਹਿਣ ਲੱਗ ਜਾਣਗੇ ਪੱਕਾ ਜਿਵੇਂ ਬਰੈਂਪਟਨ ਸਰੀ ਅਤੇ ਇੱਕ ਦੋ ਹੋਰ ਉਹ ਏਰੀਆ ਤਾਂ ਆਪਣੇ ਇੰਡੀਆ ਨੂੰ ਦੇ ਦਿੱਤਾ ਆਹ ਚੱਕੋ ਇਹ ਸ਼ਹਿਰ ਤੁਹਾਨੂੰ ਹੀ ਦੇ ਦਿੱਤਾ ।
  • 🙏🙏🌹🌹welcome to Vancouver Mahak come visit us we live in Delta BC