ਪੰਜਾਬ ਤੋਂ ਲੁੱਟਿਆ ਹੋਇਆ ਕੋਹਿਨੂਰ ਹੀਰਾ Kohinoor London Museum | Punjabi Travel Couple | Ripan Khushi

Published 2024-07-26

All Comments (21)
  • ਰਿਪਨ ਵੀਰ ਤੁਸੀਂ ਸਾਨੂੰ ਸਿੱਖ ਰਾਜ ਦੀਆਂ ਪੁਰਾਣੀਆਂ ਨਿਸ਼ਾਨੀਆਂ ਅੰਗਰੇਜਾਂ ਦੀ ਕੰਟਰੀ ਵਿਚ ਵਿਖਾ ਰਹੇ ਹੋ ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖੇ
  • ਗਿਆਨੀ ਸੋਹਣ ਸਿੰਘ ਜੀ ਦੀ ਬਹੁਤ ਸੋਹਣੀ ਰਚਨਾਂ ਸਿੱਖ ਰਾਜ ਕਿਵੇਂ ਆਇਆ ਅਤੇ ਸਿੱਖ ਰਾਜ ਕਿਵੇਂ ਗਿਆ ਇਸ ਵਿਚ ਸ਼ੇਰੇ ਪੰਜਾਬ ਬਾਰੇ ਅਤੇ ਕੋਹਿਨੂਰ ਬਾਰੇ ਕਿਤਾਬਾ ਵਿੱਚ ਅਨੁਪਾਦ ਕੀਤਾ ਹੋਇਆ । ਜਰੂਰ ਪੜੋ ਜੀ ਸਾਡੀ ਕੌਮ ਵਾਰੇ ਸਾਡੇ ਖ਼ੂਨ ਵਾਰੇ ਪ੍ਰਣਾਮ ਗਿਆਨੀ ਸੋਹਣ ਸਿੰਘ ਸੀਤਲ ਜੀ ਨੂੰ ❤
  • 1999 ਕਾਰਗਿਲ ਜੰਗ ਦੇ ਮਹਾਨ ਫ਼ੌਜੀ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏
  • ਬਹੁਤ ਚੰਗੀ ਜਾਣਕਾਰੀ ਦੇ ਰਹੇ ਓ ਜੀ ਨਵੀ ਪੀੜੀ ਲਈ❤
  • Ripan and Khushi sat Sri akal ji BBC London news ਨੇ ਵੀ ਸਰਵੇ ਅਨੁਸਾਰ ਖਾਲਸਾ ਰਾਜ ਸਰਵੋਤਮ ਰਾਜ ਸੀ
  • @hsgill4083
    ਰਿਪਨ ਅਤੇ ਖੁਸ਼ੀ ਜੀ ਆਪ ਜੀ ਨੇ ਸਾਨੂੰ ਸਾਡੀ ਸਿੱਖ ਕੌਮ ਦਾ ਵੱਡਮੁਲਾ ਖਜ਼ਾਨਾ ਬੇਸ਼ਕੀਮਤੀ ਹੀਰਾ ਕੋਹਿਨੂਰ ਜਿਸਨੂੰ ਕੇ ਰੋਸ਼ਨੀ ਦਾ ਪਹਾੜ ਕਿਹਾ ਜਾਂਦਾ ਹੈ ਜੋ ਕੇ ਮਹਾਰਾਜਾ ਦਲੀਪ ਸਿੰਘ ਕੋਲੋਂ ਧੋਖੇ ਨਾਲ ਲਿਆ ਗਿਆ ਸੀ ਉਸਦੇ ਅਦਭੁੱਤ ਦਰਸ਼ਨ ਕਰਵਾਏ ਗਏ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਆਪ ਜੀ ਨੂੰ ਅਤੇ ਸੰਦੀਪ ਜੀ ਨੂੰ ਦੇਹ ਅਰੋਗਤਾ ਬਕਸ਼ੇ ਜੀ ਹਰਮਿੰਦਰ ਸਿੰਘ ਗਿੱਲ ਸ੍ਰੀ ਅਨੰਦਪੁਰ ਸਾਹਿਬ ਤੋਂ
  • ਈਸਟ ਇੰਡੀਆ ਕੰਪਨੀ ਨੇ ਜਿਹੜੀ ਲਾਹੌਰ ਸੰਧੀ ਕੀਤੀ ਸੀ ਉਸਦੀਆਂ ਸ਼ਰਤਾਂ ਵੀ ਕੰਪਨੀ ਵੱਲੋਂ ਹੀ ਤਿਆਰ ਕੀਤੀਆਂ ਸਨ । ਮਹਾਰਾਜਾ ਦਲੀਪ ਸਿੰਘ ਕੋਲੋ ਸਿਰਫ ਦਸਤਖਤ ਹੀ ਕਰਵਾਏ ਸਨ।
  • ਰਿਪਨ,ਖਸੀ ਅਤੇ ਸੰਦੀਪ ਭੇਣ ਜੀ ਦਾ ਧੰਨਵਾਦ.ਇਹ ਕੋਹੇਨੂਰ ਹੀਰਾ ਨਾਬਾਲਿਗ ਮਾਹਾਰਾਜੇ ਦਲੀਪ ਸਿੰਘ ਤੋ ਮਾਹਾਰਾਣੀ ਵਿਕਟੋਰੀਆ ਨੂੰ ਗਿਫਟ ਕਰਵਾਇਆ ਗਿਆ ਸੀ.ਕੋਈ ਸੰਧੀ ਨਹੀ ਸੀ ਹੋਈ. ਸਾਰੀ ਜਾਣਕਾਰੀ ਗਲਤ ਲਿਖੀ ਗੲਈ ਹੈ.ਇਹ ਹੀਰਾ ਦੂਜੀਆਂ ਵਸਤਾਂ ਵਾਂਗ ਲੁਟਿਆ ਹੀ ਗਿਆ ਸੀ.ਧੰਨਵਾਦ.
  • 19:20 ਧੋਖੇ ਨਾਲ ਕੋਹਿਨੂਰ ਹੀਰਾ ਜਿਸ ਤਰਾ ਅੰਗਰੇਜ਼ ਪੰਜਾਬ ਤੋਂ ਮਹਾਰਾਜਾ ਦਲੀਪ ਸਿੰਘ ਤੋਂ ਬਹਾਨੇ ਨਾਲ ਲੈ ਕੇ ਆਏ ੱ ਖੁਸ਼ੀ ਨੇ ਬਹੁਤ ਵਧੀਆ ਤਰੀਕੇ ਨਾਲ ਬਿਆਨ ਕੀਤਾ
  • ਗੋਰਿਆਂ ਬਰਾਮਣਾਂ ਤੇ ਡੋਗਰਿਆਂ ਨੇ ਮਿਲਕੇ ,, ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਖਤਮ ਕਰਵਾਇਆ ਸੀ !
  • ਰਿਪਨ ਖੁਸ਼ੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ। ਤੁਹਾਡੇ ਨਾਲ ਨਾਲ ਛੋਟੀ ਸੰਦੀਪ ਦਾ ਵੀ ਧੰਨਵਾਦ ਜਿਸਨੇ ਸਮਾ ਕੱਢ ਕੇ ਪੂਰੀ ਸਹਾਇਤਾ ਕੀਤੀ ਅਤੇ ਕਰਦੇ ਹਨ। ਸਤਿ ਸ੍ਰੀ ਆਕਾਲ ਜੀ❤❤🙏🙏🇺🇸🇺🇸
  • ਰਿਪਨ ਖੁਸ਼ੀ ਪੁੱਤਰ ਜੀ ਬਹੁਤ ਵਧੀਆ ਲੱਗਾ ਆਪ ਜੀ ਦੇ ਰੇਡੀਓ ਸਟੇਸ਼ਨ ਤੇ ਗੱਲ ਕਰਦੇ ਨਾਲ ਕੋਹੇਨੂਰ ਹੀਰੇ ਬਾਰੇ ਜਾਣਕਾਰੀ ਲਈ ਧੰਨਵਾਦ ਜੀ ❤
  • ਪੰਜਾਬ ਪੰਜਾਬੀਅਤ ਜ਼ਿੰਦਾਬਾਦ ਦੇਸ਼ ਪੰਜਾਬ ਜ਼ਿੰਦਾਬਾਦ ❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉
  • ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਰਿਪਨ ਜੀ ਕਿਰਪਾ ਕਰਕੇ ਰੇਡੀਓ ਦੀ ਇੰਟਰਵਿਊ ਜਰੂਰ ਵਿਖਾਉਣ ਦੀ ਕੋਸ਼ਿਸ਼ ਕਰਨੀ ਜੀ ਧੰਨਵਾਦੀ ਹੋਵਾਂਗੇ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
  • ਪੰਜਾਬ ਦਾ ਰੁਪਿਆ ਇੰਗਲੈਂਡ ਦੇ 13ਪੈੰਡਾਂ ਦੇ ਬਰਾਬਰ ਸੀ।ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ।
  • ਮਹਾਰਾਜਾ ਦਲੀਪ ਸਿੰਘ ਦਾ ਪਾਲਣ ਪੋਸ਼ਣ ਇਸ ਢੰਗ ਨਾਲ਼ ਕੀਤਾ ਗਿਆ ਸੀ ਕਿ ਉਹ ਪੰਜਾਬ ਨੂੰ ਨਫ਼ਰਤ ਕਰਨ ਲੱਗ ਪਿਆ ਸੀ।ਉਹ ਕਹਿਣ ਲੱਗਾ ਸੀ ਕਿ ਭਾਰਤ ਜਾਹਲ ਲੋਕਾਂ ਦਾ ਦੇਸ਼ ਹੈ।ਉਹ ਕਹਿੰਦਾ ਸੀ ਕਿ ਪੰਜਾਬ ਦਾ ਰਾਜਾ ਹੋਣ ਨਾਲ਼ੋਂ ਇੰਗਲੈਂਡ ਦਾ ਕਿਸਾਨ ਹੋਣਾ ਵੱਡੀ ਗੱਲ ਹੈ। ਜਦੋਂ ਆਪਣੇ ਰਾਜ ਭਾਗ ਦਾ ਚਾਨਣ ਹੋਇਆ ਤਾਂ ਮਹਾਰਾਜਾ ਬੁੱਢਾ ਹੋ ਚੁੱਕਾ ਸੀ।
  • ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇੰਗਲੈਂਡ ਵਿਚ ਵਸਦੇ ਸਾਰੇ ਪੰਜਾਬੀ ਪਰਿ ਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸ ਅਤੇ ਥਾਵਾਂ ਦਿਖਾ ਰਹੇ ਹੋ
  • ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
  • ਗੋਰੇ ਆਵਦੇ ਸਮੇਂ ਚ ਚੋਟੀ ਦੇ ਲੁਟੇਰੇ ਸੀ ਪਤੰਦਰ ਪੀੜ੍ਹੀਆਂ ਪੱਖੀਆਂ ਵੀ ਨੀ ਛੱਡੀਆਂ
  • ਚੰਗਾ ਵੀ ਬਹੁਤ ਲੱਗਾ ਤੇ ਅਫ਼ਸੋਸ ਵੀਬਹੁਤ ਹੋਇਆ ਦੇਖਕੇ ਕਿ ਸਾਡੀ ਕੀਮਤੀ ਵਿਰਾਸਤ ਲੁੱਟ ਕੇ ਲੈ ਗਏ ਅੰਗਰੇਜ ।ਪਰੰਤੂ ਤੁਹਾਡਾ ਬਹੁਤ ਧੰਨਵਾਦ ਬੱਚਿਓ ਜੋ ਸਭ ਕੁਝ ਦਿਖਾਇਆ ਜੋ ਕਦੇ ਦੇਖ ਨਹੀਂ ਸਕਦੇ ਸੀ ।