Prime Podcast with Rana Gurjeet Singh (Ep-17) ਬਾਦਲਾਂ ਦੇ ਮੇਹਣੇ ਨੇ ਰਾਣੇ ਨੂੰ ਕਿਵੇਂ ਪਹੁੰਚਾਇਆ ਪਾਰਲੀਮੈਂਟ ?

161,741
0
Published 2023-09-05
#PrimeAsiaTv #PrimePodcast #SimranjeetSinghKotkapura

Prime Podcast with Rana Gurjeet Singh (Ep-17) ਬਾਦਲਾਂ ਦੇ ਮੇਹਣੇ ਨੇ ਰਾਣੇ ਨੂੰ ਕਿਵੇਂ ਪਹੁੰਚਾਇਆ ਪਾਰਲੀਮੈਂਟ ?

Subscribe To Prime Asia TV Canada :- goo.gl/TYnf9u

24 hours Local Punjabi Channel

Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on

YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314

Content Copyright @ Prime Asia TV Canada

All Comments (21)
  • @user-fp1nb7hr1c
    ਜੇ ਰਾਣੇ ਚੰਗੇ ਕੰਮ ਕੀਤੇ ਮਾੜੇ ਬਹੁਤ ਕੀਤੇ ਬੁੱਟਰ ਮਿੱਲ ਕਾਰਨ ਸਾਰੇ ਪਿੰਡ ਦਾ ਰਾਹ ਰੋਕ ਦਿੱਤਾ ਰਾਣੇ,, ਲਹੁਕੇ ਸ਼ਰਾਬ ਫੈਕਟਰੀ ਨੇ ਸਾਰੀਆਂ ਸੜਕਾਂ ਤੋੜ ਦਿੱਤਿਆਂ ਲਾਗਲੇ ਪਿੰਡਾਂ ਵਾਲੇ ਲੋਕ ਬਹੁਤ ਦੁਖੀ ਨੇ,,,
  • @vernbhangu6141
    This is first time I have heard his interview. He is very down to earth ,intellectual and well experienced person. I just become fan of him.
  • @swaransingh6306
    ਰਾਣਾ ਗੁਰਜੀਤ ਸਿੰਘ ਦਰਿਆ ਦਿਲ ਇਨਸਾਨ ਨੇ ਇਹਨਾ ਦੀਆ ਗਂਲਾ ਤੋ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਰਾਣਾ ਜੀ ਦਿਲੋ ਸਲੂਟ ਕਰਦਿਆ ਤੁਹਾਨੂੰ ਵਾਹਿਗੁਰੂ ਜੀ ਮਿਹਰ ਕਰਿਉ ਸਭ ਤੇ ਵੁਹਿਗੁਰੂ ਜੀ
  • @nasibsingh5115
    , ਛੋਟੇ ਭਾਈ ਸਾਹਿਬ ਸਾਹਿਬ ਤੁਸੀਂ ਰਾਣਾ ਗੁਰਜੀਤ ਸਿੰਘ ਜੀ ਨੂੰ ਲਪੇਟੇ ਵਿੱਚ ਲੈਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਰਾਣਾ ਸਾਹਿਬ ਵੀ ਮੰਜੇ ਹੋਏ ਖਿਡਾਰੀ ਹਨ। ਇੰਟਰਵਿਊ ਬਹੁਤ ਵਧੀਆ ਰਹੀ।
  • @tangocharly4217
    ਰਾਣਾ ਜੀ ਦੀ ਇੰਟਰਵਿਊ energy ਭਰ ਦੇਦੀਆ,,,, ਅੱਜ ਕਾਫੀ ਦਿਲ ਦੀਆਂ ਗੱਲਾਂ ਕੀਤੀਆਂ ਰਾਣਾਂ ਜੀ,,,,
  • My dear freind Rana Gurjit and Rana Ranjit Waheguru ji Bless you ,keep doing the good work 👍👍
  • @devindersingh7080
    Rana Gurjit singh ji ,I like your views regarding punjab, I want you meet to development of. punjab. Thanks Rana ji
  • @prabhshah4383
    ਘੈਂਟ ਲੀਡਰ ਰਾਣਾ ਗੁਰਜੀਤ
  • @amratjohal2251
    Taya ji da interview sunke ta mind kush ho janda 👍
  • @harjitsingh7684
    Changa Lagiya , Pahla Ta Lagda C Bai RANA Ji Ghumandi Hon Ge . But Aaj Dekh Bilkul Vakhra Laga....
  • @pritpalsingh8317
    ਰਾਣਾ ਸਾਹਬ ਬਹੁਤ ਸਪੱਸ਼ਟ ਵਾਦੀ ਇੰਨਸਾਨ ਹਨ! ਅੰਦਰੋ ਬਾਹਰੋ ਇੱਕ ਹਨ! ਕਦੇ ਦੋਗਲੀ ਗੱਲ ਨਹੀਂ ਕਰਦੇ! ਅਸੀਂ ਇਹਨਾਂ ਨੂੰ ਕੈਪਟਨ ਸਾਹਬ ਨਾਲ ਵਿਚਰਦਿਆਂ ਵੇਖਿਆ ਹੈ! ਯਾਰੀਆਂ ਨਿਭਾਉਣਾ ਇਹਨਾਂ ਦਾ ਧਰਮ ਹੈ! ਮੈਂ ਇਹਨਾਂ ਫ਼ਤਿਹ ਬੁਲਾਂਉਦਾ ਹਾਂ !👍👍🙏🙏
  • @2009HSingh
    ਬਹੁਤ ਸੋਹਣੀ ਗੱਲ ਹੈ, ਰਾਣਾ ਗੁਰਜੀਤ ਸਿੰਘ ਜੀ ਇਕ ਵਾਰ ਮੁਲਕਤ ਹੋਈ ਸੀ ਫੇਰ ਫੋਨ ਤੇ ਗਈ, 45 ਸਾਲ ਪਹਿਲਾ ਸੱਦੇ ਘਰ ਜੰਡੇ ਸੀ ਪਿੰਡ ਗੁਲਜ਼ਾਰਪੁਰ ਤਹਿਸੀਲ ਬਾਜਪੁਰ, ਇਹਨਾ ਨੂੰ ਸਦਾਏ ਘਰ ਦਾ ਇਕਕ ਮੋਡ ਯਾਦ ਸੀ।
  • @pinderkailey3544
    Nonsense reporter ਇਕ ਗੱਲ ਵੀ ਨੀਂ ਸੋਚ ਕੇ ਕੀਤੀ ਦੰਦ ਕੱਢੀ ਗਿਆ ਸਾਹਮਣੇ ਬੰਦਾ ਤਾਂ ਦੇਖ ਵੀ ਓਹਦਾ ਵਜੂਦ ਕੀ ਆ ਓਹਦੀ ਪਰੇਸਨੈਲਿਟੀ ਕੀ ਆ ਰਾਣੇ ਨੇ ਗੱਲਾਂ ਵਿੱਚ ਅਕਲ ਵੀ ਦਿੱਤੀ ਰਿਪੋਰਟਰ ਨੂੰ ਪਰ ਕੋਈ ਫਰਕ ਨੀ ਪਿਆ
  • I appreciate the views of Rana Gurjit Singh. He is intelligent and intellectual of high caliber rooted to ground realities. A person like him can be very helpful in solving the problems of Punjab. He is yet to attain the political position he deserves to have.
  • ਰਾਣਾ ਸਾਹਿਬ ਮੈਂ ਤੁਹਾਡੇ ਫ਼ੈਨ ਆ ਪਾਤੜਾਂ ਤੋਂ
  • @AadeshBrar-io4bg
    Guts wala banda, very few in todays politics. He got very futuristic ideas, really felt good when he helped in floods.
  • ਰਾਣਾ ਗੁਰਜੀਤ ਸਿੰਘ ਜੀ ਬਹੁਤ ਅਦਬ ਸਤਿਕਾਰ ਨਾਲ ਮਿਲਦੇ ਨੇ ਅਾਮ ਬੰਦੇ ਨੂੰ ਸਲਾਮ ੲੇ ਰਾਣਾ ਜੀ ਨੂੰ
  • @Jolly0781
    ਵੀਰ ਤੈਨੂੰ ਗੱਲਾ ਤੋ ਪਤਾ ਨਹੀਂ ਲਗਦਾ।ਰਾਣਾ ਸਾਹਿਬ ਦਿਲ ਦੇ ਸਾਫ ਬੰਦੇ ਨੇ ਸੱਚੇ ਨੇ ਕੋਈ ਵਲ ਨਹੀ ਤੀਰ ਵਾਗੂ ਸਿੱਧੇ ਨੇ ਮਹਾਰਾਜ ਚੜਦੀਕਲਾ ਰੱਖੇ ਜੌਲੀ ਸਰਪੰਚ ਪਟਿਆਲਾ